ਗਿ. ਰਘਬੀਰ ਸਿੰਘ ਨੂੰ ਹਟਾਉਣ 'ਤੇ
ਸਿੱਖ ਸੰਗਤ ਵਿਰੋਧ ਲਈ ਕਰੇਗੀ ਪ੍ਰਦਰਸ਼ਨ ?
ਚਰਨਜੀਤ ਬਰਾੜ ਦਾ ਵੱਡਾ ਬਿਆਨ !

#charanjitbrar #gianiraghbirsingh #sukhbirbadal

ਗਿ. ਰਘਬੀਰ ਸਿੰਘ ਨੂੰ ਹਟਾਉਣ ਦੇ ਮਾਮਲੇ 'ਤੇ ਚਰਨਜੀਤ ਬਰਾੜ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਸੰਗਤ ਇਸ ਫੈਸਲੇ ਵਿਰੋਧ ਵਿੱਚ ਪ੍ਰਦਰਸ਼ਨ ਕਰੇਗੀ। ਬਰਾੜ ਨੇ ਸਿੱਖ ਕੌਮ ਦੇ ਹੱਕਾਂ ਦੀ ਰੱਖਿਆ ਕਰਨ ਦੀ ਗੱਲ ਕੀਤੀ ਅਤੇ ਇਹ ਵੀ ਕਿਹਾ ਕਿ ਇਸ ਫੈਸਲੇ ਨਾਲ ਸਿੱਖ ਸਮੁਦਾਇ ਵਿੱਚ ਨਾਰਾਜਗੀ ਪੈਦਾ ਹੋ ਸਕਦੀ ਹੈ ।

#RaghbirSinghRemoval #CharanjitBrar #SikhCommunity #SikhProtests #PunjabPolitics #SikhRights #ProtestForJustice #PoliticalStatements #SikhLeadership #PunjabNews #latestnews #trendingnews #updatenews #newspunjab #punjabnews #oneindiapunjabi

~PR.182~